On Advait Vedanta: Godliness is the heart of spirituality, and religion is its body
The following excerpt is from a samvaad (dialogue) session with Acharya Prashant.
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ
ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ
ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ
ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ
ਬੋਲੋ ਜੀ ਵਾਹਿਗੁਰੂjinhaan singhaan singhaniaan nae dHaram haet sees deettae baaNd baaNd kataa-ae
khopariaan luhaa-ee-aan charkharee-aan tae charhae aare-aan naal chiraa-ae ga-ae
gurduaare-aan dee saevaa la-ee kurbaaniaan keeTee-aan dHaram naheen haareaa
sikhee kaesaan svaasaan naal nibhaa-ee tinhaan dee kamaa-ee dah theaan dhar kae khaalsaa jee
bolo jee VaahegurooThink of and remember the unique service rendered by those brave Sikh men as well as women, who sacrificed their heads but did…